(from "Manmarziyaan" Original Motion Picture Soundtrack)

[Verse]
G          C            D                G
Sara jag chadd ke bas tennu hi hai chunneya.
G          C            D                G
Sara jag chadd ke bas tennu hi hai chunneya.
D             G
Tennu hi hai chunneya.
D                 G
Bas tennu hi hai chunneya.
 
C                               G
Lakhh kaya Dil nu par fir v hai adeya.
C                  G                     D
Lakhh kaya dil nu par fir v hai adeya..AAA..
 
[Chorus]
Em                   G      D  C
Ho beh gya hanjuwan da dareya.
Em                   G    D  C
Tere laye ki Ki ni kareya.
Em                G      D  C
Vekh Jeete Jee mai mareya.
Em                      G       D  C
Ho beh gya hanjuwan da dareya  Ho HO.
 
[Verse]
G           C                G
Ho..Ao..Ke maane nain na mere ye.
G                C            G
Ho..Ao..Kyu hatt te na dar se tere ye .
C               G
Kyu maane nain na mere ye.
C           G
Hatt te na darse tere ye.
 
G            C                G
Ho..Ao..Ye pyar sawal ku hoya ji.
G            C                G
Ho..Ao..ke haal-behal ku hoya ji.
 
C                 G
Pyar sawal ku hoya ji.
C                 G
haal-behal ku hoya ji.
G
Ha ji ha ji.
 
G       C            D               G
Tennu khuda maneya te tennu rab maneya.
G       C             D              G
Tennu khuda maneya te tennu rab maneya.
D               G
Tennu rab maneya.
D               G
Tennu rab maneya.
 
C                     G
Koi nahi bhulda yara jewe tu hai bhuleya.
C                     G                  D
Koi nahi bhulda yara jewe tu hai bhuleya..AAA...
 
[Chorus]
Em                   G      D  C
Ho beh gya hanjuwan da dareya.
Em                   G   D  C
Tere laye ki Ki ni kareya.
Em                   G   D  C
Vekh Jeete Jee mai mareya.
Em                   G      D  C
Ho beh gya hanjuwan da dareya...!!!
              (from "Manmarziyaan" Original Motion Picture Soundtrack)

ਸਾਰਾ ਜੱਗ ਛੱਡ ਕੇ ਬੱਸ ਤੈਨੂੰ ਹੀ ਹੈ ਚੁਨਿਆ
ਸਾਰਾ ਜੱਗ ਛੱਡ ਕੇ ਬੱਸ ਤੈਨੂੰ ਹੀ ਹੈ ਚੁਨਿਆ
ਬਸ ਤੈਨੂੰ ਹੀ ਹੈ ਚੁਨਿਆ, ਤੈਨੂੰ ਹੀ ਹੈ ਚੁਨਿਆ

ਲੱਖ ਕਿਹਾ ਦਿਲ ਨੂੰ, ਪਰ ਫਿਰ ਵੀ ਹੈ ਅੜਿਆ
ਲੱਖ ਕਿਹਾ ਦਿਲ ਨੂੰ, ਪਰ ਫਿਰ ਵੀ ਹੈ ਅੜਿਆ

ਹੋ, ਬਹ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ ਜੀਤੇ-ਜੀ ਮੈਂ ਮਰਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ, ਓਹੋ

ओहो, क्यों माने नैन ना मेरे ये?
ओहो, क्यों हटते ना दर से तेरे ये?
क्यों माने नैन ना मेरे ये? हटते ना दर से तेरे ये

ਓਹੋ, ਹਾਂ ਪਿਆਰ ਸਵਾਲ ਕਿਉਂ ਹੋਇਆ ਜੀ?
ਓਹੋ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
ਪਿਆਰ ਸਵਾਲ ਕਿਉਂ ਹੋਇਆ ਜੀ?
ਕਿ ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ

ਤੈਨੂੰ ਖੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਖੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਰੱਬ ਮੰਨਿਆ ਤੈਨੂੰ ਰੱਬ ਮੰਨਿਆ

ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ
ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ

ਹੋ, ਬਹ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ ਜੀਤੇ-ਜੀ ਮੈਂ ਮਰਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ              
Tab not available
 Buy song Daryaa on iTunes store

Support artists with purchashing the original song!

Not signed in yet? Click here to sign in



Master. Play. Share.

Share the tabs you’ve mastered and inspire others to follow your lead!

Publish Tab Now

Master. Play. Share.

Share the tabs you’ve mastered and inspire others to follow your lead!

Publish Tab Now
All Artists:
All Artists: # A B C D E F G H I J K L M N O P Q R S T U V W X Y Z