[Intro] Bm A Qismat badal di vekhi main G A Ehe jag badal da vekheya Bm A Main badal de vekhe apne G A Main Rabb badal da vekheya (x2) Bm A Sab kujh badal gaya mera G F#m Sab kujh badal gaya mera Em D Chal jar hi jawangi Bm D Ve je hun tu vi badal gaya A Main te.. Bm D Ve je hun tu vi badal gaya A F#m Main te mar hi jawangi Bm D Ve je hun tu vi badal gaya A F#m Main te mar hi jawangi (x2) Bm A Qismat badal di vekhi main G A Ehe jag badal da vekheya Bm A Main badal de vekhe apne G A Main Rabb badal da vekheya [Verse 1] Bm A Tu akhri umeed meri G F#m Tutt kite jaavi na Bm A Lutti hoyi nu ve Jaani G F#m Lutt kithe jaavi na (x2) Bm A Main jhooth badal da vekheya G A Main sach badal da vekheya Bm A Main badal de pathar vekhe ne G A Main kach badal da vekheya Bm A Sab kujh badal gaya mera G F#m Sab kujh badal gaya mera Em D Chal jar hi jawangi [Chorus] Bm D Ve je hun tu vi badal gaya A F#m Main te mar hi jawangi (x2) Bm A Qismat badal di vekhi main G A Ehe jag badal da vekheya Bm A Main badal de vekhe apne G A Main Rabb badal da vekheya [Verse 2] Bm A Je lod nahi ae hun meri G F#m Mooh te mere bol ve Bm A Maang na salhaan jaake G F#m Par lokaan kol ve Bm A Je dena ae te dil naal G F#m Saath dewi mera tu Bm A Je rolna vi ae te fer G F#m Changi tarah rol ve Bm A Main chann badalda vekheya G A Taare badalde vekhe main Bm A Haaye lod pehn te duniya ch G A Saare badalde vekhe main Bm A Sab kujh badal gaya mera G F#m Sab kujh badal gaya mera Em D Chal jar hi jawangi [Chorus] Bm D Ve je hun tu vi badal gaya A F#m Main te mar hi jawangi (x2)
ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ... ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ ਮੈਂ ਝੂਠ ਬਦਲਦਾ ਵੇਖਿਆ ਮੈਂ ਸੱਚ ਬਦਲਦਾ ਵੇਖਿਆ ਮੈਂ ਬਦਲਦੇ ਪੱਥਰ ਵੇਖੇ ਨੇ ਮੈਂ ਕੱਚ ਬਦਲਦਾ ਵੇਖਿਆ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਜੇ ਲੋੜ ਨਹੀਂ ਐ ਹੁਣ ਮੇਰੀ, ਮੂੰਹ 'ਤੇ ਮੇਰੇ ਬੋਲ ਵੇ ਮੰਗ ਨਾ ਸਲਾਹਾਂ ਜਾਕੇ ਪਰਲੋਕਾਂ ਕੋਲ ਵੇ ਜੇ ਦੇਣਾ ਐ ਤੇ ਦਿਲ ਨਾਲ ਸਾਥ ਦੇਵੀਂ ਮੇਂਰਾ ਤੂੰ ਜੇ ਰੁਲਣਾ ਵੀ ਐ ਤੇ ਫਿਰ ਚੰਗੀ ਤਰ੍ਹਾਂ ਰੁਲ ਵੇ ਮੈਂ ਚੰਨ ਬਦਲਦਾ ਵੇਖਿਆ ਤਾਰੇ ਬਦਲਦੇ ਵੇਖੇ ਮੈਂ ਹਾਏ, ਲੋੜ ਪੈਣ 'ਤੇ ਦੁਨੀਆ 'ਚ ਸਾਰੇ ਬਦਲਦੇ ਵੇਖੇ ਮੈਂ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
Tab not available
Buy song
Qismat on iTunes store
Support artists with purchashing the original song!
Related Tabs
Advertisement
Leave a comment